ਹਰ ਸਾਲ ਦੀ ਤਰ੍ਹਾਂ ਹੀ ਇਸ ਵਾਰ ਵੀ 25 ਦਸੰਬਰ 2013 ਨੂੰ ਗੁ: ਸਿੰਘ ਸਭਾ, ਘੁਮਾਰ ਮੰਡੀ ਲੁਧਿਆਣਾ ਵਿਖੇ ਗੁਰਮਤਿ ਪ੍ਰਚਾਰ ਕੌਂਸਲ ਲੁਧਿਆਣਾ ਵਲੋਂ ਮਾਤਾ ਗੁਜ਼ਰ ਕੌਰ ਜੀ ਤੇ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੈ ਨੂੰ ਸਮਰਪਿਤ ਹਰ ਉਮਰ ਦੇ ਬੱਚਿਆਂ ਲਈ ਸਵੇਰੇ 10 ਵਜੇ ਤੋਂ ਸ਼ਾਮ ਦੇ 4 ਵਜੇ ਤੱਕ ਕਵਿਤਾਵਾਂ ਮੁਕਾਬਲੇ. ਪੰਜ਼ਾਬੀ ਲੇਖ-ਲਿਖਣ ਮੁਕਾਬਲਾ, ਡ੍ਰਾਇੰਗ ਮੁਕਾਬਲਾ,ਦਸਤਾਰ-ਮਾਣ ਮੁਕਾਬਲੇ ਤੇ ਸਿੱਖ-ਸ਼ਖਸੀਅਤ ਦੇ ਮੁਕਾਬਲੇ ਕਰਵਾਏ ਗਏ ਜਿਸ ਵਿਚ ਤਕਰੀਬਨ 150 ਬੱਚਿਆਂ ਨੇ ਭਾਗ ਲਿਆ ! ਉੱਤਮ ਆਉਣ ਵਾਲੇ ਬੱਚਿਆਂ ਨੂੰ ਇਨਾਮਾ ਦਿੱਤੇ ਗਏ !
ਹਰ ਸਾਲ ਦੀ ਤਰ੍ਹਾਂ ਹੀ ਇਸ ਵਾਰ ਵੀ 25 ਦਸੰਬਰ 2012 ਨੂੰ ਗੁ: ਸਿੰਘ ਸਭਾ,
ਘੁਮਾਰ ਮੰਡੀ ਲੁਧਿਆਣਾ ਵਿਖੇ ਗੁਰਮਤਿ ਪ੍ਰਚਾਰ ਕੌਂਸਲ ਲੁਧਿਆਣਾ ਵਲੋਂ ਮਾਤਾ ਗੁਜ਼ਰ ਕੌਰ
ਜੀ ਤੇ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੈ ਨੂੰ ਸਮਰਪਿਤ ਹਰ ਉਮਰ ਦੇ ਬੱਚਿਆਂ ਲਈ ਸਵੇਰੇ
10 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਕਵਿਤਾਵਾਂ ਮੁਕਾਬਲੇ. ਪੰਜ਼ਾਬੀ ਲੇਖ-ਲਿਖਣ ਮੁਕਾਬਲਾ,
ਡ੍ਰਾਇੰਗ ਮੁਕਾਬਲਾ,ਦਸਤਾਰ-ਮਾਣ
ਮੁਕਾਬਲੇ ਤੇ ਸਿੱਖ-ਸ਼ਖਸੀਅਤ ਦੇ ਮੁਕਾਬਲੇ ਕਰਵਾਏ ਗਏ ਜਿਸ ਵਿਚ ਤਕਰੀਬਨ 330 ਬੱਚਿਆਂ ਨੇ
ਭਾਗ ਲਿਆ ਦਸਤਾਰ ਮੁਕਾਬਲਿਆਂ ਵਿਚ ਉੱਤਮ ਆਉਣ ਵਾਲੇ ਬੱਚਿਆਂ ਨੂੰ ਇਨਾਮਾਂ ਤੋਂ ਇਲਾਵਾ
ਦਸਤਾਰਾਂ ਵੀ ਮਾਣ ਵਜੋਂ ਦਿੱਤੀਆਂ ਗਈਆਂ
SUMMER CAMP (JUNE 2012)
GURDWARA SINGH SABHA MAAYI NAND KAUR, GHUMAR MANDI, LUDHIANA
(6 JUNE-10 JUNE 2012)
ਗੁਰਮਤਿ ਪਰਚਾਰ ਕੋਂਸਿਲ, ਲੁਧਿਆਣਾ ਵੱਲੋਂ ਗਰਮੀਆਂ ਦੀ ਛੁਟੀਆਂ ਵਿੱਚ ਹਰ ਉਮਰ ਦੇ ਬੱਚਿਆਂ ਲਈ ਲੁਧਿਆਣਾ ਸਥਿਤ ਗੁਰੂਦਵਾਰਾ ਸਿੰਘ ਸਭਾ ਮਾਈ ਨੰਦ ਕੌਰ ਦੇ ਮੈਮ੍ਬਰਾਂ ਦੇ ਸਹਿਯੋਗ ਨਾਲ ਗੁਰਮਤਿ ਕੈੰਪ ਲਿਆ ਗਇਆ ਜਿਸ ਵਿੱਚ ਬਚਿਆਂ ਨੂੰ ਗੁਰਮਤਿ ਵਿਚਾਰ ਦੇ ਨਾਲ ਨਾਲ ਗਤਕਾ ਸਿਖਲਾਈ, ਸੋਹਨੀ ਦਸਤਾਰ ਸਿਖਲਾਈ, ਪੇਂਟਿੰਗ, ਕੀਰਤਨ ਸਿਖਲਾਈ ਆਦਿ ਵੀ ਦਿੱਤੀ ਗਈ... ਇਸ ਕੈੰਪ ਵਿੱਚ ਗੁਰਮਤਿ ਪਰਚਾਰ ਕੋਂਸਿਲ ਦੇ ਸ. ਜਗਜੀਤ ਸਿੰਘ ਜੀ, ਸ. ਗੁਸੇਵਾਕ ਸਿੰਘ ਜੀ, ਬੀਬੀ ਹਰਬੰਸ ਕੌਰ ਜੀ, ਸ. ਪ੍ਰਭਦੀਪ ਸਿੰਘ ਜੀ, ਸ. ਤਨਵੀਰ ਸਿੰਘ ਜੀ, ਸ. ਦਵਿੰਦਰ ਸਿੰਘ ਜੀ (ਦਸਤਾਰ ਸਿਖਲਾਈ ), ਬੱਬੂ ਵੀਰ ਜੀ ਵੀ ਸ਼ਾਮਿਲ ਸਨ !
ਇਸ ਕੈੰਪ ਦੀਆਂ ਕੁਝ ਝਲਕਿਆਂ ਹੇਠ ਦਿੱਤੇ ਅਨੁਸਾਰ ਹਨ
6 JUNE 2012 - 1ST DAY
7 JUNE 2012 - 2nd DAY
8 JUNE 2012 - 3rd DAY
9 JUNE 2012 - 4th DAY
10 JUNE 2012 - THE CONCLUDING DAY
ਗੁਰਮਤਿ ਪਰਚਾਰ ਕੋਂਸਿਲ ਵੱਲੋਂ ਅਲਗ-ਅਲਗ ਥਾਵਾਂ ਦੇ ਗੁਰੂ-ਘਰ ਵਿਖੇ ੧ ਰੋਜ਼ਾ ਅਤੇ ੨ ਰੋਜ਼ਾ ਕੈੰਪ ਲਗਾਏ ਗਏ ! ਇਹਨਾਂ ਕੈੰਪ ਵਿੱਚ ਬਚਿਆਂ ਨੂੰ ਸਿਖੀ-ਸਿਧਾਂਤਾਂ ਦੇ ਨਾਲ ਨਾਲ ਚੰਗੇ ਰਹਿਣ-ਸਹਿਣ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਸਵਾਲ-ਜਵਾਬ ਪ੍ਰਤਿਯੋਗਿਤਾ ਵੀ ਕੀਤੀ ਗਈ ! ਕੁਝ ਝਲਕਿਆਂ ਹੇਠ ਅਨੁਸਾਰ ਹਨ....
SUMMER CAMP (JUNE 2012)
GURDWARA SAHIB, DORAHA
SUMMER CAMP (JUNE 2012)
GURDWARA SAHIB, SEKHEWAL
(24 JUNE 2012)
TWO DAY SUMMER CAMP (JUNE 2012)
VILLAGE RAJOANA KHURD
(30 JUNE - 1 JULY, 2012)
ਗੁਰਮਤਿ ਪ੍ਰਚਾਰ ਕੌਂਸਲ ਲੁਧਿਆਣਾ ਵਲੋਂ ਪੇਂਡੂ ਬੱਚਿਆਂ ਲਈ ਦੋ ਦਿਨਾਂ ਗੁਰਮਤਿ ਕੈਂਪ ਪਿੰਡ ਰਾਜੋਆਣਾ ਖੁਰਦ, ਜ਼ਿਲਾ ਲੁਧਿਆਣਾ ਵਿਖੇ ਕੀਤਾ ਗਿਆ ਜਿਸ ਵਿਚ ਬੱਚਿਆਂ ਲਈ ਗੁਰਬਾਣੀ ਵਿਚਾਰ, ਕਵਿਤਾਵਾਂ, ਲੈਕਚਰ ਵੀ ਸੁਣੇ ਗਏ ਅੱਵਲ ਰਹਿਣ ਵਾਲੇ ਬੱਚਿਆਂ ਨੁੰ ਕੌਂਸਲ ਵਲੋਂ ਹੌਸਲਾ ਵਧਾਉਣ ਲਈ ਸਨਮਾਨ ਪੱਤਰ,ਮੈਡਲ ਅਤੇ ਸਨਮਾਨ ਨਿਸ਼ਾਨੀਆਂ ਵੀ ਦਿੱਤੀਆਂ ਗਈਆਂ.....
ਇਸ ਕੈੰਪ ਦੀਆਂ ਕੁਝ ਝਲਕਿਆਂ ਹੇਠ ਦਿੱਤੇ ਅਨੁਸਾਰ ਹਨ
GURMAT CAMP (APRIL 2012)
VILLAGE RASOOLPUR
ਗੁਰਮਤਿ ਪ੍ਰਚਾਰ ਕੌਂਸਲ ਲੁਧਿਆਣਾ ਵਲੋਂ ਪੇਂਡੂ ਬੱਚਿਆਂ ਲਈ ਇਕ ਦਿਨ ਗੁਰਮਤਿ ਕੈਂਪ ਪਿੰਡ ਰਸੂਲਪੁਰ-ਬੇਟ ਜ਼ਿਲਾ ਲੁਧਿਆਣਾ ਵਿਖੇ ਕੀਤਾ ਗਿਆ ਜਿਸ ਵਿਚ ਬੱਚਿਆਂ ਦਾ ਗੁਰਬਾਣੀ ਜਾਣਕਾਰੀ ਟੈਸਟ ਵੀ ਲਿਆ ਗਿਆ ਤੇ ਕਵਿਤਾਵਾਂ ਲੈਕਚਰ ਵੀ ਸੁਣੇ ਗਏ ਅੱਵਲ ਰਹਿਣ ਵਾਲੇ ਬੱਚਿਆਂ ਨੁੰ ਕੌਂਸਲ ਵਲੋਂ ਹੌਸਲਾ ਵਧਾਉਣ ਲਈ ਸਨਮਾਨ ਪੱਤਰ,ਮੈਡਲ ਅਤੇ ਸਨਮਾਨ ਨਿਸ਼ਾਨੀਆਂ ਵੀ ਦਿੱਤੀਆਂ ਗਈਆਂ.....
SANGAT JAAGRUK SAMAGAM
MULLANPUR DAKHA
(11-02-2012)
GURMAT PARCHAR COUNCIL, LUDHIANA ਦੀ ਟੀਮ ਸਿੱਖੀ ਦੇ ਪ੍ਰਚਾਰ - ਪ੍ਰਸਾਰ ਲਈ ਸ.ਗੁਰਸੇਵਕ ਸਿੰਘ ਜੀ "ਮਦਰੱਸਾ", ਸ.ਪ੍ਰਭਦੀਪ ਸਿੰਘ ਜੀ ਤੇ ਸ.ਤਨਵੀਰ ਸਿੰਘ ਜੀ ਵਲੋਂ ਸ.ਕਰਮਜੀਤ ਸਿੰਘ ਜੀ "ਬਿਜੰਲ" ਦੇ ਸਹਿਯੋਗ ਨਾਲ ਪਿੰਡ ਰਾਜੋਆਣਾ ਨੇੜੇ ਹਲਵਾਰ ਵਿਖੈ ਸੰਗਤ ਜਾਗਰੂਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਡੇਰਾਵਾਦ ਦੀ ਅਸਲੀਅਤ ਬਿਆਨ ਕਰਦੀ ਪੰਜ਼ਾਬੀ ਫਿਲਮ "ਕਹਾਂ ਭੂਲਿਉ ਰੇ" ਦਾ ਸ਼ੌ ਤੇ ਸਵਾਲ-ਜਵਾਬ ਵੀ ਕੀਤੇ ਗਏ ......
GURMAT CAMP 2011
GURUDWARA MAAYI NAND KAUR, GHUMAR MANDI, LUDHIANA
(25TH DECEMBER, 2011)
ਮਾਤਾ ਗੁਜਰ ਕੌਰ ਜੀ ਤੇ ਸਾਹਿਬਜਾਦਿਆਂ ਜੀ ਨੁੰ ਯਾਦ ਕਰਦੇ ਹੋਏ ਗੁਰਮਤਿ ਪ੍ਰਚਾਰ ਕੌਂਸਲ ਲੁਧਿਆਣਾ ਵਲੋਂ ਗੁ: ਸਿੰਘ ਸਭਾ ਮਾਈ ਨੰਦ ਕੌਰ ਦੀ ਪ੍ਰੰਬਧਕ ਕਮੇਟੀ ਦੇ ਸਹਿਯੋਗ ਨਾਲ ਗੁਰਮਤਿ ਕੈਂਪ ਲਗਾਇਆ ਗਿਆ ਜਿਸ ਵਿਚ ਬੱਚੀਆਂ ਲਈ 7 ਦਿਨਾਂ ਫੈਬਰਿਕ ਪੇਂਟਿੰਗ ਸਿਖਲਾਈ ਤੇ ਗੁਰਮਤਿ ਮੁਕਾਬਲੇ (ਜਿਸ ਵਿਚ ਲੇਖ-ਲਿਖਣ,ਲੈਕਚਰ,ਕਵਿਤਾ,ਸੋਹਣੀ ਦਸਤਾਰ,ਸਵਾਲ-ਜਵਾਬ,ਡਰਾਇੰਗ,ਫੈਬ ਰਿਕ ਪੇਟਿੰਗ, ਸਿੱਖੀ ਸਰੂਪ ਤੇ ਚੰਗੇਰੀ ਮਾਂ ਮੁਕਾਬਲੇ) ਕਰਵਾਏ ਗਏ ਜਿਸ ਵਿਚ ਬੱਚਿਆਂ ਤੇ ਸੰਗਤ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ.......
(ਲੈਕਚਰ,ਕਵਿਤਾ ਮੁਕਾਬਲੇ)
( ਸਿੱਖੀ-ਸਰੂਪ, ਡਰਾਇੰਗ ਅਤੇ ਫੈਬਰਿਕ ਪੇਂਟਿੰਗ ਮੁਕਾਬ੍ਲਾ )
( ਦਸਤਾਰ ਮੁਕਾਬ੍ਲਾ )
PRIZE DISTRIBUTION CEREMONY 2011
GURUDWARA MAAYI NAND KAUR, GHUMAR MANDI, LUDHIANA
(31st DECEMBER, 2011)
ਗੁ: ਸਿੰਘ ਸਭਾ ਮਾਈ ਨੰਦ ਕੌਰ, ਘੁਮਾਰ ਮੰਡੀ, ਲੁਧਿਆਣਾ ਦੀ ਪ੍ਰੰਬਧਕ ਕਮੇਟੀ ਦੇ ਸਹਿਯੋਗ ਨਾਲ ਗੁਰੂਦਵਾਰਾ ਸਾਹਿਬ ਵਿਖੇ ਗੁਰਮਤਿ ਪ੍ਰਚਾਰ ਕੌਂਸਲ ਲੁਧਿਆਣਾ ਵਲੋਂ 31ਦਿਸੰਬਰ; ੨੦੧੧ ਦੀ ਰਾਤ ਨੁੰ ਸੰਗਤ ਜਾਗਰੂਕ ਸਮਾਗਮ ਕੀਤਾ ਗਿਆ ਜਿਸ ਵਿਚ ਗੁਰਮਤਿ ਦੇ ਸਵਾਲ-ਜਵਾਬ, ਧਾਰਮਿਕ ਨਾਟਕ ਤੇ ਚੰਗੇਰੀ-ਮਾਂ ਮੁਕਾਬਲਾ ਤੇ ਬਚਿਆਂ ਦੇ ਵੱਖ-ਵੱਖ ਮੁਕਾਬਲਿਆਂ ਦਾ ਇਨਾਮਵੰਡ ਸਮਾਗਮ ਕੀਤਾ ਗਿਆ....
SANGAT JAAGROOK SAMAGAM 2012
GURDWARA SAHIB, VILLAGE RASOLPUR, BET (LUDHIANA)
(1ST JANUARY, 2012)
1 ਜਨਵਰੀ 2012 ਨੂੰ ਗੁਰਮਤਿ ਪ੍ਰਚਾਰ ਕੋਂਸਿਲ, ਲੁਧਿਆਣਾ ਦੀ ਟੀਮ ਨੇ ਲੁਧਿਆਣੇ ਦੇ ਬੇਟ-ਏਰੀਏ ਦੇ ਪਿੰਡ ਰਸੂਲਪਰ ਵਿਖੇ ਸੰਗਤ-ਜਾਗਰੂਕ ਸਮਾਗਮ ਕੀਤਾ ਗਿਆ ਜਿਸ ਵਿਚ ਬੱਚਿਆਂ ਦੇ ਗੁਰਬਾਣੀ-ਬੋਧ ਤੇ ਸਵਾਲ-ਜਵਾਬ ਰਾਹੀਂ ਜਾਗਰੂਤਾ ਲਿਆਉਣ ਲਈ ਵੀਰ ਗੁਰਸੇਵਕ ਸਿਮਘ ਜੀ 'ਮਦਰੱਸਾ' ਵਲੋਂ ਸ਼ਬਦ ਵਿਚਾਰਾਂ ਵੀ ਕੀਤੀਆਂ ਗਈਆਂ................
KAVITA MUQABLA
10-11-2011
GURUDWARA MAAYI NAND KAUR JI, GHUMAR MANDI, LUDHIANA.
GURMAT SAMAGAM
02-10-2011
GURMAT SAMAGAM AT DIFFERENT PLACES IN LUDHIANA.
(AUGUST-SPTEMBER)
Gurdwara Singh Sabha, Abohar.
Gurudwara Sahib, Maya Nagar, Ludhiana.
(Topic : Maut Ki Hai <What Death Is ?>)
Gurudwara Sahib, Village Nurpur.
Gurudwara Sahib, 6vi Patshahi, CMC Chowk, Ludhiana.
Gurudwara Sahib, Kuldeep Nagar, Ludhiana.
GURMAT SAMAGAM
Saturday, 23 July, 2011
ਗੁਰਮਤਿ ਪ੍ਰਚਾਰ ਕੋਂਸਿਲ ਵੱਲੋਂ
ਵਾਲੇ ਸੰਗਤ ਧਾਰਮਿਕ ਮੂਵੀ ਸ਼ੋ ਦਾ ਅਨੰਦੁ ਮਾਣਦੀ ਹੋਏ |
ਅਮ੍ਰਿਤ ਕੌਰ ਕਵਿਤਾ ਸੁਣਾਉਂਦੀ ਹੋਈ |
Add caption |
ਸਵਾਲ ਜਵਾਬ ਰਾਉਂਡ |
ਸਵਾਲ ਜਵਾਬ ਰਾਉਂਡ |
GURMAT SAMAGAM
Sunday, 24 July, 2011
ਸਵਾਲ ਜਵਾਬ ਰਾਉਂਡ |
ਇਨਾਮ ਵੰਡ ਸਮਾਗਮ |
ਸਵਾਲ ਜਵਾਬ ਰਾਉਂਡ |
ਸਿਮਰਨਪ੍ਰੀਤ ਕੌਰ ਕਵਿਤਾ ਸੁਣਾਉਂਦੀ ਹੋਈ |
" GURMAT SUMMER CAMP 2011"
GURUDWARA GURU NANAK SAHIB, MAYA NAGAR, CIVIL LINES, LUDHIANA
(8 JUNE-12 JUNE)
Veer Satpal Singh Ji, Veer Gursewak Singh Ji sharing valuable views with the children at the GURMAT CAMP,2011 and children attending Gurmat Movie Show followed by Gurmat Quiz….
|