Monday, May 7, 2012

GURMAT CAMP JUNE 2012

ਨਵੀਂ ਪਨੀਰੀ ਨੂੰ ਗੁਰਮਤਿ ਨਾਲ ਜੋੜਨ ਦੇ ਮੰਤਵ ਨੂੰ ਹੋਰ ਦ੍ਰਿੜ ਕਰਦੇ ਹੋਏ ਗੁਰਮਤਿ ਪ੍ਰਚਾਰ ਕੋਂਸਿਲ, ਲੁਧਿਆਣਾ ਵੱਲੋ ਬਚਿਆਂ ਲਈ ਤੇ ਸਾਰੀ ਸੰਗਤ ਲਈ 5 ਰੋਜ਼ਾ ਗੁਰਮਤਿ ਕੈਂਪ ਲਗਾਇਆ ਜਾ ਰਿਹਾ ਹੈ ਜੀ ! ਇਹ ਗੁਰਮਤਿ ਕੈਂਪ ਗੁ:ਸਿੰਘ ਸਭਾ,ਮਾਈ ਨੰਦ ਕੌਰ ਘੁਮਾਰ ਮੰਡੀ ਲੁਧਿਆਣਾ ਵਿਖੇ. 6 ਜੂਨ,2012 (ਬੁੱਧਵਾਰ) ਤੋਂ 10 ਜੂਨ, 2012 (ਐਤਵਾਰ) ਤੱਕ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ ਜੀ ਜਿਸ ਵਿੱਚ ਬਚਿਆਂ ਨੂੰ ਵਿਦਵਾਨਾਂ ਵੱਲੋ ਗੁਰਮਤਿ ਦੇ ਨਾਲ ਨਾਲ ਦਸਤਾਰ ਸਿਖਲਾਈ, ਜੀਵਨ ਜਾਚ ਦੇ ਟਿਪਸ ਆਦਿ ਦੀ ਵੀ ਜਾਣਕਾਰੀ ਦਿੱਤੀ ਜਾਵੇਗੀ..
ਬਚਿਆਂ ਲਈ ਰੀਫ੍ਰੇਸ਼ਮੇੰਟ ਅਤੇ ਲੰਗਰ ਦਾ ਪ੍ਰਬੰਧ ਵੀ ਕੋਂਸਿਲ ਅਤੇ ਗੁਰੂਦੁਆਰਾ ਸਾਹਿਬ ਵੱਲੋ ਹੋਵੇਗਾ !

ਆਪ ਸਭ ਨੂੰ ਗੁਰਮਤਿ ਪ੍ਰਚਾਰ ਕੋਂਸਿਲ ਵੱਲੋ ਸਨਿਮਰ ਬੇਨਤੀ ਹੈ ਕੀ ਆਪਣੇ ਬੱਚਿਆਂ ਨੂੰ ਇਸ ਗੁਰਮਤ ਕੈਂਪ ਵਿੱਚ ਭੇਜੋ ਜੀ ਤੇ ਆਪ ਵੀ ਆਉਣ ਦੀ ਕਿਰਪਾਲਤਾ ਕਰਨੀ ਜੀ.

ਬਾਕੀ ਦੀ ਜਾਣਕਾਰੀ ਫੋਟੋ ਉੱਤੇ ਦਿੱਤੀ ਗਈ ਹੈ ਜੀ...

ਧੰਨਵਾਦ ਸਹਿਤ,
ਗੁਰਮਤਿ ਪਰਚਾਰ ਕੌੰਸਿਲ, ਲੁਧਿਆਣਾ
With the Blessings of Almighty, To inspire the budding youth towards Sikhism, GURMAT PARCHAR COUNCIL, Ludhiana is organizing a 5 Day GURMAT CAMP at GURUDWARA SINGH SABHA MAAYI NANAD KAUR, GHUMAR MANDI, LUDHIANA.

Starting 6th June, 2012 to 10th June, 2012.
Timings : 10.00 a.m. - 4.00 p.m.


The children will be given knowledge on various aspects like Turban Tying, Religious movie followed by Questioning round, et.al.

You all are cordially invited to attend the camp.
For More Info, please have a look on the banner...

No comments: